Connect with us

Challenges

ਦੇਖੋ ਕਿੱਦਾਂ ਸਾਡੇ ਮਨਾਂ ਉੱਤੇ ਪ੍ਰਭਾਵ ਪਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। Anti Sikh influencing.

Published

on

ਜਿਥੇ ਸਮੁੱਚੀ ਸਿੱਖ ਕੌਮ ਇਕ ਟਰੱਕ ਸਟਾਪ ‘ਤੇ ਹਾਲ ਹੀ ਵਿਚ ਹੋਏ ਝਗੜੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਕੁਝ ਲੋਕ ਹਨ ਜੋ ਆਪਣੇ ਖੁਦ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ ਅਤੇ ਸਿੱਖਾਂ ਦੇ ਮਨ ਵਿਚ ਡਰ ਪਾਉਣ ਦੀ ਕੋਸ਼ਿਸ਼ ਵਿੱਚ ਹਨ।

ਜੋ ਅਸੀਂ ਪੜ੍ਹਦੇ ਹਾਂ ਉਹ ਸਾਡੇ ਦਿਮਾਗ/ਸੋਚ ਦੇ ਅੰਦਰ ਜਾਂਦਾ ਹੈ।  ਇਸ ਰੇਡੀਓ ਚੈਨਲ ਨੇ ਸੋਸ਼ਲ ਮੀਡੀਆ ‘ਤੇ ਇਕ ਕਲਿੱਪ ਪੋਸਟ ਕੀਤੀ।  ਵੀਡੀਓ ਵਿੱਚ ਮੇਜ਼ਬਾਨ ਲੋਕਾਂ ਨੂੰ ਦੇ ਫੋਨ ਕਾਲ ਲੈਂਦੇ ਹਨ ਅਤੇ ਫੇਰ ਕਾਲ ਕਰਨ ਵਾਲੇ ਸੱਜਣ ਆਪਣੇ ਖਿਆਲ ਦਿੰਦੇ ਹਨ

ਹਰ ਕਿਸੇ ਦੀ ਆਪਣੀ ਆਪਣੀ ਰਾਏ ਹੁੰਦੀ ਹੈ, ਜੋ ਕਿ ਓਹਨਾ ਨੂੰ ਮੁਬਾਰਕ ਹੈ ਪਰ ਇਸ ਤਰ੍ਹਾਂ ਸਿਰਲੇਖ ਬਣਾਉਣਾ ਘਟੀਆ ਪੱਤਰਕਾਰੀ ਹੈ।  ਇਹ ਘਟੀਆ ਪੱਤਰਕਾਰੀ ਹੈ  ਜੋ ਕਿ ਤੁਹਾਨੂੰ ਇਸ ਵੀਡੀਓ ਨੂੰ ਦੇਖਣ ਲਈ ਅਤੇ ਆਪਜੀ ਦੀ ਆਪਣੀ ਰਾਇ ਨੂੰ ਪ੍ਰਭਾਵਤ ਕਰਨ ਲਈ ਸਿਰਫ ਚੋਗੇ ਵੰਘਾਈ। ਕਾਲ ਕਰਨ ਵਾਲੇ ਅਤੇ ਮੇਜ਼ਬਾਨ ਇੰਝ ਜਾਪਦੇ ਹਨ ਜਿਵੇਂ ਲੜਾਈ ਵਿਚ ਇਕ ਵਿਅਕਤੀ ਪ੍ਰਤੀ ਉਹ ਪਹਿਲਾਂ ਹੀ ਪੱਖਪਾਤੀ ਹਨ.

ਇਹ ਭਾਰਤ ਜਾਂ ਪੰਜਾਬ ਨਹੀਂ ਹੈ ਜਿੱਥੇ ਪੁਲਿਸ ਜਾਂਚ ਨੂੰ ਪ੍ਰਭਾਵਤ ਕੀਤਾ ਜਾ ਸਕਦਾ ਹੈ.  ਸੱਚ ਇਕ ਦਿਨ ਸਾਹਮਣੇ ਆਵੇਗਾ ਪਰ ਜੇ ਇਹ ਸਿੱਖ ਦੇ ਹੱਕ ਵਿਚ ਆਉਂਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਰੇਡੀਓ ਹੋਸਟ ਇਸ ਬਾਰੇ ਬਹੁਤ ਖੁਸ਼ ਹੋਵੇਗਾ ਅਤੇ ਇਸ ਉੱਤੇ ਫੇਰ ਕੋਈ ਵਿਚਾਰ ਦੇਵੇਗਾ।

ਸਿੱਖ ਇਕ ਮਜਬੂਤ ਇਰਾਦੇ ਵਾਲਾ ਭਾਈਚਾਰਾ ਹਨ ਜੇਕਰ ਉਨ੍ਹਾਂ ਨੂੰ ਆਪਣੇ ਕੱਕਾਰ ਛੱਡਣੇ ਪੈਣੇ ਸਨ ਤਾਂ ਉਹ ਬਹੁਤ ਸਮਾਂ ਪਹਿਲਾਂ ਕਰ ਚੁੱਕੇ ਹੁੰਦੇ।  ਸਿੱਖ ਪਛਾਣ 9/11 ਅਤੇ ਹੋਰ ਅਣਗਿਣਤ ਹਮਲਿਆਂ ਤੋਂ ਬਚੀ ਹੈ।  ਇਸ ਤਰਾਂ ਦੀ ਕੋਈ ਇੱਕ ਅੱਧੀ ਘਟਨਾ ਸਾਡੇ ਲਈ ਕੋਈ ਖਤਰਾ ਨਹੀਂ ਹੈ.  ਪਰ ਇਸ ਤਰ੍ਹਾਂ ਪੱਖਪਾਤੀ ਅਤੇ ਹਲਕੀ ਪੱਤਰਕਾਰੀ  ਸਿੱਖ ਵਿਰੋਧੀ ਭਾਵਨਾਵਾਂ ਨੂੰ ਆਵਾਜ਼ ਜਰੂਰ ਦਿੰਦੀ ਹੈ।

Where as whole Sikh community is trying wrap its head around recent brawl at a truck stop, there are people who are pushing their own agenda.

What we read that goes inside our minds. This radio channel posted a clip on the social media. Video shows the host talking to people calling in and giving their opinions about the incident.

Everyone has their own opinion, which is fine but but creating a headline like this is cheap. It is cheap clickbait shot degined only to get you to play this video and to influence your opinion. I am not 100% sure about this video but many times videos earn money by getting viewed and video generate money then its is double win for the video producer. the caller and the host seems like they already have a bias towards one person in the fight.

This is not India or Punjab where police investigation can be influenced. Truth will come out one day but if it comes in favor of Sikh guy I don’t think this radio host is going to be very happy about it and are going to post any videos on it.

Sikhs should not be worried about loosing their Kakkars due one isolated incident. Sikhs are a resilient community if they had to let go off their Kakkars they would have done a long time ago. Sikh identity has survived 9/11 and countless other attacks. An isolated incident like this pose no threat to us. But a baised and shallow reporting like this gives a voice to anti Sikh sentiments.